ਬੰਦਰਗਾਹ 'ਤੇ ਕਈ ਕਿਸ਼ਤੀਆਂ ਅੱਗ ਦੀ ਲਪੇਟ ਵਿਚ ਆਈਆਂ

ਜਗਤਸਿੰਘਪੁਰ (ਉਡੀਸ਼ਾ) , 6 ਮਾਰਚ - ਪਾਰਾਦੀਪ ਮੱਛੀ ਫੜਨ ਵਾਲੇ ਬੰਦਰਗਾਹ 'ਤੇ ਕਈ ਕਿਸ਼ਤੀਆਂ ਅੱਗ ਦੀ ਲਪੇਟ ਵਿਚ ਆ ਗਈਆਂ। ਅੱਗ ਬੁਝਾਉਣ ਦਾ ਕੰਮ ਜਾਰੀ ਹੈ ।