ਆਈ.ਸੀ.ਸੀ. ਚੈਂਪੀਅਨ ਟਰਾਫੀ ਦੇ ਫਾਈਨਲ ਲਈ ਭਾਰਤ ਨੂੰ ਸ਼ੁਭਕਾਮਨਾਵਾਂ - ਸੂਰਿਆਕੁਮਾਰ ਯਾਦਵ

ਨਵੀਂ ਦਿੱਲੀ, 6 ਮਾਰਚ-ਭਾਰਤੀ ਕ੍ਰਿਕਟਰ ਸੂਰਿਆਕੁਮਾਰ ਯਾਦਵ ਨੇ ਆਈ.ਸੀ.ਸੀ. ਚੈਂਪੀਅਨ ਟਰਾਫੀ ਦੇ ਫਾਈਨਲ ਮੈਚ ਤੋਂ ਪਹਿਲਾਂ ਭਾਰਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਰੋਹਿਤ ਦੀ ਫਿਟਨੈੱਸ ਨੂੰ ਸਿਖਰ 'ਤੇ ਦੱਸਿਆ।