ਵਾਸ਼ਿੰਗਟਨ ਡੀ.ਸੀ., 13 ਫਰਵਰੀ - ਐਕਸਕੋਲ ਐਨਰਜੀ ਐਂਡ ਰਿਸੋਰਸਿਜ਼ ਦੇ ਸੀਈਓ ਅਰਨੀ ਥ੍ਰੈਸ਼ਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਬਾਰੇ ਉਤਸ਼ਾਹ ਪ੍ਰਗਟ ਕੀਤਾ ਹੈ, ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਸ਼ੁਰੂਆਤੀ ਦੌਰ ਵਿਚ। ਨਿਊਜ਼ ਏਜੰਸੀ ਨਾਲ ਇਕ ਇੰਟਰਵਿਊ ਵਿਚ, ਥ੍ਰੈਸ਼ਰ ਨੇ ਊਰਜਾ ਅਤੇ ਕੁਦਰਤੀ ਸਰੋਤ ਖੇਤਰਾਂ ਵਿਚ ਅਮਰੀਕੀ ਕੰਪਨੀਆਂ ਲਈ ਭਾਰਤੀ ਕੰਪਨੀਆਂ ਨਾਲ ਕੰਮ ਕਰਨ ਅਤੇ ਵਪਾਰਕ ਸੰਬੰਧ ਬਣਾਉਣ ਦੇ ਮੌਕਿਆਂ ਬਾਰੇ ਸੰਭਾਵਨਾ ਪ੍ਰਗਟ ਕੀਤੀ।
ਜਲੰਧਰ : ਵੀਰਵਾਰ 2 ਫੱਗਣ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਆਉਣ ਬਾਰੇ ਬਹੁਤ ਉਤਸ਼ਾਹਿਤ - ਐਕਸਕੋਲ ਐਨਰਜੀ ਐਂਡ ਰਿਸੋਰਸਿਜ਼ ਦੇ ਸੀਈਓ ਅਰਨੀ ਥ੍ਰੈਸ਼ਰ