![](/cmsimages/20250213/4778979__1.jpg)
ਮਜਾਰੀ/ਸਾਹਿਬਾ (ਸ਼ਹੀਦ ਭਗਤ ਸਿੰਘ ਨਗਰ), 13 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਬੀਤੀ ਰਾਤ ਰਾਜ ਮਾਰਗ ’ਤੇ ਕਸਬਾ ਮਜਾਰੀ ਲਾਗੇ ਕਰਾਵਰ ਅੱਡੇ ’ਚ ਇਕ ਸਵਿਫਟ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਚਾਲਕ ਦੀਪਕ ਧੰਮ ਪੁੱਤਰ ਰਾਮ ਮੂਰਤੀ ਧੰਮ ਪਿੰਡ ਸਾਹਿਬਾ ਦੀ ਮੌਤ ਹੋ ਗਈ।