![](/cmsimages/20250213/4778983__a.jpg)
![](/cmsimages/20250213/4778983__aa.jpg)
![](/cmsimages/20250213/4778983__aaa.jpg)
ਅਯੋਧਿਆ, (ਉ.ਪ.) , 13 ਫਰਵਰੀ (ਮੋਹਿਤ ਸਿੰਗਲਾ)- ਪ੍ਰਯਾਗਰਾਜ ਅਯੋਧਿਆ ਮੁੱਖ ਮਾਰਗ ’ਤੇ ਸ੍ਰੀ ਰਾਮ ਮੰਦਰ ਅਯੋਧਿਆ ਜਾਣ ਲਈ ਲੱਗੇ ਜਾਮ ਦੌਰਾਨ ਸ਼ਰਧਾਲੂਆਂ ਦੇ ਵਾਹਨਾਂ ਦੀਆਂ ਰਾਤ ਤੋਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜਿਸ ਕਾਰਨ ਸ਼ਰਧਾਲੂ ਅਤੇ ਆਮ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਵਰਣਨਯੋਗ ਹੈ ਕਿ ਮਹਾਕੁੰਭ ਕਾਰਨ ਦੇਸ਼- ਵਿਦੇਸ਼ ਤੋਂ ਆਈ ਸੰਗਤ ਕਾਰਨ ਭਾਰੀ ਭੀੜ ਹੋ ਗਈ ਹੈ ।