![](/cmsimages/20250211/4777110__cron.jpg)
ਪੈਰਿਸ (ਫਰਾਂਸ), 11 ਫਰਵਰੀ - ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ 14ਵੇਂ ਭਾਰਤ - ਫਰਾਂਸ ਸੀਈਓ ਫੋਰਮ ਵਿਚ ਸ਼ਾਮਿਲ ਹੋਣਗੇ।