![](/cmsimages/20250211/4777053__shikha.jpg)
ਨਵੀਂ ਦਿੱਲੀ, 11 ਫਰਵਰੀ - ਗ੍ਰੇਟਰ ਕੈਲਾਸ਼ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਜੇਤੂ ਉਮੀਦਵਾਰ ਸ਼ਿਖਾ ਰਾਏ ਨੇ ਕਿਹਾ, "...ਪੰਜਾਬ ਵਿਚ ਹਾਲਾਤ ਬਹੁਤ ਭਿਆਨਕ ਹਨ। ਜੇਕਰ ਅੱਜ ਪੰਜਾਬ ਵਿਚ ਚੋਣਾਂ ਹੁੰਦੀਆਂ ਹਨ, ਤਾਂ ਉੱਥੋਂ ਦੇ ਲੋਕ ਆਮ ਆਦਮੀ ਪਾਰਟੀ ਨੂੰ ਰੱਦ ਕਰ ਦੇਣਗੇ....ਅੱਜ ਮੀਟਿੰਗ ਵਿਚ ਬਹੁਤ ਸਾਰੇ ਵਿਧਾਇਕਾਂ ਵਿਚ ਕੁਝ ਚਰਚਾ ਹੋਈ, ਕੋਈ ਜੁਆਇਨ ਮੀਟਿੰਗ ਨਹੀਂ ਹੋਈ, ਸਾਰਿਆਂ ਨੇ ਆਪਣੇ ਰਾਸ਼ਟਰੀ ਪ੍ਰਧਾਨ ਨੂੰ ਮਿਲਣ ਲਈ ਸਮਾਂ ਮੰਗਿਆ ਸੀ..."।