ਤਾਜ਼ਾ ਖ਼ਬਰਾਂ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਮਹਾਕੁੰਭ 'ਚ ਪਰਿਵਾਰ ਨਾਲ ਆਸਥਾ ਦੀ ਲਗਾਈ ਡੁਬਕੀ 4 hours 26 minutes ago ਉੱਤਰ ਪ੍ਰਦੇਸ਼, 11 ਫਰਵਰੀ-ਸੰਸਦ ਮੈਂਬਰ ਅਤੇ ਅਦਾਕਾਰ ਮਨੋਜ ਤਿਵਾੜੀ ਨੇ ਮਹਾਕੁੰਭ ਵਿਚ ਇਸ਼ਨਾਨ ਕੀਤਾ। ਪਰਿਵਾਰ ਨਾਲ ਆਸਥਾ ਦੀ ਡੁਬਕੀ ਲਗਾਈ।