![](/cmsimages/20250209/4775129__nksalui.jpg)
ਬੀਜਾਪੁਰ (ਛੱਤੀਸਗੜ੍ਹ), 9 ਫਰਵਰੀ - ਐਸ.ਪੀ. ਜਤਿੰਦਰ ਕੁਮਾਰ ਯਾਦਵ ਦਾ ਕਹਿਣਾ ਹੈ, "ਡੀਆਰਜੀ ਅਤੇ ਐਸਟੀਐਫ ਦੀ ਇਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ਕਰ ਰਹੀ ਸੀ ਅਤੇ ਅੱਜ ਇਕ ਮੁਕਾਬਲਾ ਹੋਇਆ... 31 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ... ਬਹੁਤ ਸਾਰੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ... 2 ਜਵਾਨਾਂ ਨੇ ਆਪਣੀ ਜਾਨ ਗਵਾਈ ਹੈ। 2 ਜਵਾਨ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।"