ਕਾਲਾ ਸੰਘਿਆਂ, 2 ਫਰਵਰੀ (ਬਲਜੀਤ ਸਿੰਘ ਸੰਘਾ)-ਕਪੂਰਥਲਾ-ਨਕੋਦਰ ਮੁੱਖ ਮਾਰਗ ਨੇੜੇ ਸਥਿਤ ਪਿੰਡ ਮੱਲੂ ਕਾਦਰਾਬਾਦ ਵਿਖੇ ਪਤੰਗ ਚੜ੍ਹਾਉਂਦਿਆਂ ਤੀਸਰੀ ਮੰਜ਼ਿਲ ਤੋਂ ਡਿੱਗਣ ਨਾਲ 13 ਸਾਲਾ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੇਵਾ-ਮੁਕਤ ਏ. ਐਸ. ਆਈ. ਸੰਤੋਖ ਸਿੰਘ ਨੇ ਦੱਸਿਆ ਕਿ ਅੱਜ ਉਕਤ ਬੱਚਾ ਤੀਸਰੀ ਮੰਜ਼ਿਲ 'ਤੇ ਪਤੰਗ ਚੜ੍ਹਾ ਰਿਹਾ ਸੀ ਕਿ ਪਿਛਲੇ ਪਾਸੇ ਨਾ ਵੇਖਦਾ ਹੋਇਆ ਥੱਲੇ ਜਾ ਡਿੱਗਾ ਅਤੇ ਡਿੱਗਦਿਆਂ ਹੀ ਦਮ ਤੋੜ ਗਿਆ।
ਜਲੰਧਰ : ਐਤਵਾਰ 20 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪਤੰਗ ਚੜ੍ਹਾਉਂਦਿਆਂ ਤੀਜੀ ਮੰਜ਼ਿਲ ਤੋਂ ਡਿੱਗਾ 13 ਸਾਲਾ ਬੱਚਾ, ਮੌਤ