ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੇਗਾ ਪੂਰਨ ਬਹੁਮਤ - ਮਨੋਹਰ ਲਾਲ ਖੱਟਰ

ਕੁਰੂਕਸ਼ੇਤਰ (ਹਰਿਆਣਾ), 2 ਫਰਵਰੀ-ਦਿੱਲੀ ਵਿਧਾਨ ਸਭਾ ਚੋਣਾਂ 'ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਸ ਵਾਰ ਭਾਜਪਾ ਦੀ ਸਰਕਾਰ (ਦਿੱਲੀ ਵਿਚ) ਪੂਰਨ ਬਹੁਮਤ ਨਾਲ ਬਣੇਗੀ।