ਜਲੰਧਰ, 2 ਫਰਵਰੀ-ਥਾਣਾ ਨੰਬਰ 8 ਅਧੀਨ ਆਉਂਦੇ ਇਲਾਕਾ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਗੋਲੀਆਂ ਚੱਲੀਆਂ ਹਨ ਤੇ ਕਾਰ ਸਵਾਰ ਵਿਅਕਤੀ ਉਤੇ ਹਮਲਾ ਕਰਨ ਆਏ 3 ਅਣਪਛਾਤੇ ਹਮਲਾਵਰ ਸਨ। ਕਾਰ ਚਾਲਕ ਨੇ ਆਪਣੇ ਸੈਲਫ ਡਿਫੈਂਸ ਲਈ ਗੋਲੀ ਚਲਾਈ। ਮਾਮਲਾ ਪੁਲਿਸ ਦੇ ਧਿਆਨ ਵਿਚ ਹੈ।
ਜਲੰਧਰ : ਐਤਵਾਰ 20 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਅਣਪਛਾਤਿਆਂ ਨੇ ਕਾਰ ਸਵਾਰ ਵਿਅਕਤੀ 'ਤੇ ਚਲਾਈਆਂ ਗੋਲੀਆਂ