17ਪਿੰਡ ਛਿਛੋਵਾਲ ਵਿਖੇ 2 ਟਰੱਕਾਂ ਦੀ ਭਿਆਨਕ ਟੱਕਰ 'ਚ 1 ਗੰਭੀਰ ਜ਼ਖਮੀ
ਫਿਲੌਰ, 2 ਫਰਵਰੀ-ਅੱਜ ਫਿਲੌਰ ਦੇ ਨਜ਼ਦੀਕੀ ਪਿੰਡ ਛਿਛੋਵਾਲ ਕੋਲ ਦੋ ਟਰੱਕਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ ਨਾਲ ਇਕ ਟਰੱਕ ਕੋਲ ਬਣੇ ਚਾਹ ਵਾਲੇ ਢਾਬੇ ਵਿਚ ਜਾ ਵੜਿਆ, ਜਿਸ ਨਾਲ ਢਾਬੇ ਵਿਚ ਚਾਹ ਬਣਾਉਣ ਵਾਲਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਲੋਰ ਵਿਖੇ ਪਹੁੰਚਾਇਆ ਗਿਆ। ਪੱਤਰਕਾਰਾਂ ਨੂੰ...
... 4 hours 47 minutes ago