ਉੱਤਰ ਪ੍ਰਦੇਸ਼, 2 ਫਰਵਰੀ-ਲਖਨਊ ਦੇ ਗੋਮਤੀ ਨਗਰ ਪੁਲਿਸ ਸਟੇਸ਼ਨ ਵਿਚ ਅਦਾਕਾਰ ਆਲੋਕ ਨਾਥ ਅਤੇ ਸ਼੍ਰੇਅਸ ਤਲਪੜੇ ਸਮੇਤ 7 ਲੋਕਾਂ ਅਤੇ ਇਕ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਮੈਂਬਰ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ 45 ਨਿਵੇਸ਼ਕਾਂ ਨਾਲ 9.12 ਕਰੋੜ ਰੁਪਏ ਦੀ ਠੱਗੀ ਮਾਰੀ।
ਜਲੰਧਰ : ਐਤਵਾਰ 20 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਅਦਾਕਾਰ ਆਲੋਕ ਨਾਥ ਤੇ ਸ਼੍ਰੇਅਸ ਤਲਪੜੇ ਸਮੇਤ 8 ਲੋਕਾਂ ਖਿਲਾਫ ਠੱਗੀ ਦਾ ਮਾਮਲਾ ਦਰਜ