ਮਮਦੋਟ (ਫ਼ਿਰੋਜ਼ਪੁਰ), 2 ਫਰਵਰੀ (ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ ਫ਼ਾਜ਼ਿਲਕਾ ਮਾਰਗ 'ਤੇ ਅੱਜ ਸਵੇਰ ਸਮੇਂ ਸੰਘਣੀ ਧੁੰਦ ਕਾਰਨ ਭੇਡਾਂ ਨਾਲ ਭਰਿਆ ਵੱਡਾ ਟਰੱਕ ਪਲਟ ਗਿਆ, ਜਿਸ ਵਿਚ 70 ਤੋਂ 80 ਭੇਡਾਂ ਲੱਦੀਆਂ ਹੋਈਆਂ ਸਨ। ਟਰੱਕ ਦੇ ਪਲਟਣ ਕਾਰਨ ਡੇਢ ਦਰਜਨ ਦੇ ਕਰੀਬ ਭੇਡਾਂ ਦੀ ਮੌਤ ਹੋ ਗਈ ਤੇ ਕੁਝ ਜ਼ਖ਼ਮੀ ਹੋ ਗਈਆਂ, ਜਦਕਿ ਟਰੱਕ ਚਾਲਕ ਤੇ ਵਿਚ ਸਵਾਰ ਵਿਅਕਤੀ ਸੁਰੱਖਿਅਤ ਹਨ। ਹਾਦਸੇ ਤੋਂ ਬਾਅਦ ਟਰੱਕ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਜਲੰਧਰ : ਐਤਵਾਰ 20 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਸੰਘਣੀ ਧੁੰਦ ਕਾਰਨ ਭੇਡਾਂ ਨਾਲ ਭਰਿਆ ਟਰੱਕ ਪਲਟਿਆ, ਡੇਢ ਦਰਜਨ ਦੇ ਕਰੀਬ ਭੇਡਾਂ ਦੀ ਮੌਤ