ਡਾਂਗ (ਗੁਜਰਾਤ), 2 ਫਰਵਰੀ - ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਸਪੁਤਾਰਾ ਨੇੜੇ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ 17 ਜ਼ਖ਼ਮੀਂ ਹੋ ਗਏ। ਬੱਸ ਵਿਚ 48 ਯਾਤਰੀ ਸਵਾਰ ਸਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਜਲੰਧਰ : ਐਤਵਾਰ 20 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਗੁਜਰਾਤ : ਬੱਸ ਦੇ ਖੱਡ ਚ ਡਿੱਗਣ ਕਾਰਨ 5 ਮੌਤਾਂ, 17 ਜ਼ਖ਼ਮੀਂ