JALANDHAR WEATHER
ਰਾਸ਼ਟਰਪਤੀ ਵਲੋਂ 2025 ਲਈ ਪਦਮ ਪੁਰਸਕਾਰਾਂ ਨੂੰ ਪ੍ਰਵਾਨਗੀ, ਸੂਚੀ ਜਾਰੀ

ਨਵੀਂ ਦਿੱਲੀ, 25 ਜਨਵਰੀ-ਸਾਲ 2025 ਲਈ, ਰਾਸ਼ਟਰਪਤੀ ਨੇ 139 ਪਦਮ ਪੁਰਸਕਾਰਾਂ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਵਿਚ ਹੇਠਾਂ ਦਿੱਤੀ ਸੂਚੀ ਅਨੁਸਾਰ 1 ਜੋੜੀ ਕੇਸ (ਇਕ ਜੋੜੀ ਕੇਸ ਵਿਚ, ਪੁਰਸਕਾਰ ਨੂੰ ਇਕ ਮੰਨਿਆ ਜਾਂਦਾ ਹੈ) ਸ਼ਾਮਿਲ ਹੈ। ਸੂਚੀ ਵਿਚ 7 ​​ਪਦਮ ਵਿਭੂਸ਼ਣ, 19 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਪੁਰਸਕਾਰ ਸ਼ਾਮਿਲ ਹਨ। ਸਵ. ਲੋਕ ਗਾਇਕਾ ਸ਼ਾਰਦਾ ਸਿਨਹਾ, ਸੁਜ਼ੂਕੀ ਮੋਟਰ ਦੀ ਸਾਬਕਾ ਸੀ.ਈ.ਓ., ਸਵਰਗੀ ਓਸਾਮੂ ਸੁਜ਼ੂਕੀ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ