14ਜਲੰਧਰ : ਪੁਲਿਸ ਨੇ 116 ਗੱਟੂ ਚਾਈਨਾ ਡੋਰ ਕੀਤੇ ਜ਼ਬਤ
ਜਲੰਧਰ, 23 ਜਨਵਰੀ-ਪੁਲਿਸ ਚਾਈਨਾ ਡੋਰ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ ਪਰ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਣ ਦੇ ਬਾਵਜੂਦ, ਇਹ ਫਿਰ ਵੀ ਚੋਰੀ-ਛੁਪੇ ਵਿਕ ਰਹੀ ਹੈ। ਇਹੀ ਕਾਰਨ ਹੈ ਕਿ ਹਰ ਸਾਲ ਬਸੰਤ ਪੰਚਮੀ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਪੁਲਿਸ ਵੱਡੀ ਮਾਤਰਾ ਵਿਚ ਚਾਈਨਾ ਡੋਰ ਬਰਾਮਦ ਵੀ...
... 3 hours 38 minutes ago