JALANDHAR WEATHER

ਦਿੱਲੀ-ਐਨਸੀਆਰ ਵਿਚ 'ਗੰਭੀਰ' ਹਵਾ ਗੁਣਵੱਤਾ ਦੇ ਪੜਾਅ-III ਅਧੀਨ ਲਗਾਈਆਂ ਗਈਆਂ ਪਾਬੰਦੀਆਂ ਹਟਾਈਆਂ

ਨਵੀਂ ਦਿੱਲੀ, 17 ਜਨਵਰੀ - ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਸਬ-ਕਮੇਟੀ ਨੇ 'ਗੰਭੀਰ' ਹਵਾ ਗੁਣਵੱਤਾ ਦੇ ਪੜਾਅ III ਦੇ ਤਹਿਤ ਕਾਰਵਾਈਆਂ ਨੂੰ ਵਾਪਸ ਲੈਣ ਅਤੇ ਮੌਜੂਦਾ ਗ੍ਰੇਡੇਡ ਰਿਸਪਾਂਸ ਦੇ ਪੜਾਅ-1 ਅਤੇ II ਦੇ ਤਹਿਤ ਕਾਰਵਾਈਆਂ ਨੂੰ ਜਾਰੀ ਰੱਖਣ ਦੀ ਸਿਫਾਰਸ਼ ਕੀਤੀ ਹੈ। ਇਸ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਨਾਲ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ