JALANDHAR WEATHER

ਛੱਤੀਸਗੜ੍ਹ : ਦੱਖਣੀ ਬਸਤਰ 'ਚ ਨਕਸਲੀ ਮੁਕਾਬਲਾ , 12 ਨਕਸਲੀ ਢੇਰ

ਰਾਏਪੁਰ , 17 ਜਨਵਰੀ - ਛੱਤੀਸਗੜ੍ਹ ਦੇ ਦੱਖਣੀ ਬਸਤਰ 'ਚ ਨਕਸਲੀ ਮੁਕਾਬਲੇ 'ਚ 12 ਨਕਸਲਿਆਂ ਨੂੰ ਮਾਰ ਦਿੱਤਾ ਹੈ । ਸੁਰੱਖਿਆ ਬਲਾਂ ਨੇ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ