JALANDHAR WEATHER

ਵਿਰਾਟ ਕੋਹਲੀ ਨੂੰ ਦਿੱਲੀ ਰਣਜੀ ਟੀਮ ਚ ਕੀਤਾ ਗਿਆ ਸ਼ਾਮਿਲ - ਸੂਤਰ

 ਨਵੀਂ ਦਿੱਲੀ, 17 ਜਨਵਰੀ - ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸੂਤਰਾਂ ਨੇ ਕਿਹਾ ਕਿ ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਉਣ ਵਾਲੇ ਰਣਜੀ ਟਰਾਫੀ ਮੁਕਾਬਲਿਆਂ ਲਈ ਦਿੱਲੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ, ਪਰ ਉਸਦਾ ਖੇਡਣਾ ਉਸਦੀ ਉਪਲਬਧਤਾ 'ਤੇ ਨਿਰਭਰ ਕਰਦਾ ਹੈ। ਸੂਤਰਾਂ ਨੇ ਦੱਸਿਆ ਕਿ ਵਿਰਾਟ ਦੇ ਗਰੁੱਪ-ਡੀ ਵਿਚ ਸੌਰਾਸ਼ਟਰ ਖ਼ਿਲਾਫ਼ 23 ਜਨਵਰੀ ਤੋਂ ਰਾਜਕੋਟ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਮੈਚ ਵਿਚ ਖੇਡਣ ਦੀ ਸੰਭਾਵਨਾ ਨਹੀਂ ਹੈ, ਪਰ ਉਹ 30 ਜਨਵਰੀ ਤੋਂ ਰੇਲਵੇ ਖ਼ਿਲਾਫ਼ ਹੋਣ ਵਾਲੇ ਦੂਜੇ ਮੈਚ ਲਈ ਟੀਮ ਵਿਚ ਸ਼ਾਮਿਲ ਹੋ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ