JALANDHAR WEATHER

ਕੁਲਗਾਮ ਪੁਲਿਸ ਨੇ ਫੌਜ ਤੇ ਸੀ.ਆਰ.ਪੀ.ਐਫ. ਨਾਲ ਮਿਲ ਕੇ 3 ਅੱ.ਤਵਾਦੀ ਕੀਤੇ ਗ੍ਰਿਫ਼ਤਾਰ

ਕੁਲਗਾਮ (ਜੰਮੂ-ਕਸ਼ਮੀਰ), 9 ਜਨਵਰੀ-ਕੁਲਗਾਮ ਪੁਲਿਸ ਨੇ ਫੌਜ ਅਤੇ ਸੀ.ਆਰ.ਪੀ.ਐਫ. ਨਾਲ ਮਿਲ ਕੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਤਿੰਨ ਅੱਤਵਾਦੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਉਬੈਦ ਖੁਰਸ਼ੀਦ ਖਾਂਡੇ ਪੁੱਤਰ ਖੁਰਸ਼ੀਦ ਅਹਿਮਦ ਖਾਂਡੇ, ਮਕਸੂਦ ਅਹਿਮਦ ਭੱਟ ਪੁੱਤਰ ਮੁਹੰਮਦ ਰਮਜ਼ਾਨ ਭੱਟ ਅਤੇ ਉਮਰ ਬਸ਼ੀਰ ਪੁੱਤਰ ਬਸ਼ੀਰ ਅਹਿਮਦ ਡਾਰ ਸ਼ਾਮਿਲ ਹਨ। ਉਨ੍ਹਾਂ ਤੋਂ ਦੋ ਏ.ਕੇ.-ਸੀਰੀਜ਼ ਰਾਈਫਲਾਂ, ਅੱਠ ਏ.ਕੇ.-ਸੀਰੀਜ਼ ਮੈਗਜ਼ੀਨ, 217 ਏ.ਕੇ. ਰਾਊਂਡ, ਪੰਜ ਹੈਂਡ ਗ੍ਰਨੇਡ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ