JALANDHAR WEATHER

ਅਰੁਣ ਸੇਖੜੀ ਆਈ.ਏ.ਐਸ. ਫਿਰੋਜ਼ਪੁਰ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਲੰਧਰ ਡਵੀਜ਼ਨ ਦੇ ਅਹੁਦੇ ਦਾ ਸੰਭਾਲਣਗੇ ਚਾਰਜ

ਚੰਡੀਗੜ੍ਹ, 9 ਜਨਵਰੀ-ਸ਼੍ਰੀ ਅਰੁਣ ਸੇਖੜੀ, ਆਈ.ਏ.ਐਸ. (2004), ਕਮਿਸ਼ਨਰ, ਫਿਰੋਜ਼ਪੁਰ ਡਵੀਜ਼ਨ ਅਗਲੇ ਹੁਕਮਾਂ ਤੱਕ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਕਮਿਸ਼ਨਰ, ਜਲੰਧਰ ਡਵੀਜ਼ਨ ਦੇ ਅਹੁਦੇ ਦਾ ਚਾਰਜ ਸੰਭਾਲਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ