JALANDHAR WEATHER

ਅੰਮ੍ਰਿਤਸਰ ਸਮੇਤ ਕਈ ਹਵਾਈ ਅੱਡਿਆਂ ’ਤੇ ਵਿਜ਼ੀਬਿਲਟੀ ਹੋਈ ਜ਼ੀਰੋ- ਮੌਸਮ ਵਿਭਾਗ

ਨਵੀਂ ਦਿੱਲੀ, 4 ਜਨਵਰੀ- ਮੌਸਮ ਵਿਭਾਗ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਪਾਲਮ, ਸਫਦਰਜੰਗ, ਅੰਮ੍ਰਿਤਸਰ, ਆਗਰਾ, ਹਿੰਡਨ, ਚੰਡੀਗੜ੍ਹ ਅਤੇ ਗਵਾਲੀਅਰ ਹਵਾਈ ਅੱਡਿਆਂ ਨੇੜੇ ਵਿਜ਼ੀਬਿਲਟੀ ਘੱਟ ਕੇ ਜ਼ੀਰੋ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ