12ਤਾਮਿਲਨਾਡੂ ਵਿਧਾਨ ਸਭਾ ਚ ਇਕ ਵਾਰ ਫਿਰ ਦੇਸ਼ ਦੇ ਸੰਵਿਧਾਨ ਅਤੇ ਰਾਸ਼ਟਰੀ ਗੀਤ ਦਾ ਅਪਮਾਨ ਕੀਤਾ ਗਿਆ - ਰਾਜ ਭਵਨ ਦਾ ਟਵੀਟ
ਚੇਨਈ, 6 ਜਨਵਰੀ - ਰਾਜ ਭਵਨ ਤਾਮਿਲਨਾਡੂ ਨੇ ਟਵੀਟ ਕੀਤਾ, "ਅੱਜ ਤਾਮਿਲਨਾਡੂ ਵਿਧਾਨ ਸਭਾ ਵਿਚ ਇਕ ਵਾਰ ਫਿਰ ਭਾਰਤ ਦੇ ਸੰਵਿਧਾਨ ਅਤੇ ਰਾਸ਼ਟਰੀ ਗੀਤ ਦਾ ਅਪਮਾਨ ਕੀਤਾ ਗਿਆ। ਰਾਸ਼ਟਰੀ ਗੀਤ ਦਾ ਸਨਮਾਨ ਕਰਨਾ ਸਾਡੇ ਸੰਵਿਧਾਨ ਵਿਚ ਦਰਜ ਪਹਿਲੇ ਬੁਨਿਆਦੀ ਫਰਜ਼ਾਂ ਵਿਚੋਂ ਇਕ ਹੈ। ਇਸ ਨੂੰ ਸਾਰੀਆਂ...
... 2 hours 23 minutes ago