ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਤੋਂ ਪਹਿਲਾਂ ਤਨੁਸ਼ ਕੋਟੀਅਨ ਨੂੰ ਖੇਡਣ ਦਾ ਮਿਲਿਆ ਪਹਿਲੀ ਵਾਰ ਮੌਕਾ
ਨਵੀਂ ਦਿੱਲੀ, 23 ਦਸੰਬਰ-ਬਾਰਡਰ-ਗਵਾਸਕਰ ਟਰਾਫੀ ਵਿਚ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਤੋਂ ਪਹਿਲਾਂ ਤਨੁਸ਼ ਕੋਟੀਅਨ ਨੂੰ ਭਾਰਤੀ ਟੈਸਟ ਟੀਮ 'ਚ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ ਹੈ। ਭਾਰਤ ਦੀ ਟੀਮ ਹੁਣ ਇਸ ਤਰ੍ਹਾਂ ਹੈ ਰੋਹਿਤ ਸ਼ਰਮਾ (ਸੀ), ਜਸਪ੍ਰੀਤ ਬੁਮਰਾਹ (ਵੀ.ਸੀ.), ਯਸ਼ਸਵੀ ਜੈਸਵਾਲ, ਅਭਿਮਨਿਊ ਈਸਵਰਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ.ਐਲ. ਰਾਹੁਲ, ਰਿਸ਼ਭ ਪੰਤ (ਡਬਲਯੂ. ਕੇ.), ਸਰਫਰਾਜ਼ ਖਾਨ, ਧਰੁਵ ਜੁਰੇਲ (ਡਬਲਯੂ. ਕੇ.), ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਆਕਾਸ਼ ਦੀਪ, ਪ੍ਰਸੀਦ ਕ੍ਰਿਸ਼ਨ, ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਦੇਵਦੱਤ ਪਡੀਕਲ, ਤਨੁਸ਼ ਕੋਟੀਅਨ।