ਅਜ਼ਾਦ ਉਮੀਦਵਾਰ ਬਲਜੀਤ ਸਿੰਘ ਨੇ ਆਪ ਨੂੰ ਦਿੱਤਾ ਸਮਰਥਨ
ਨਡਾਲਾ, (ਕਪੂਰਥਲਾ), 23 ਦਸੰਬਰ (ਰਘਬਿੰਦਰ ਸਿੰਘ)- ਨਗਰ ਪੰਚਾਇਤ ਨਡਾਲਾ ਦੀ ਚੋਣ ਮੌਕੇ ਜੇਤੂ ਰਹੇ ਅਜ਼ਾਦ ਉਮੀਦਵਾਰ ਬਲਜੀਤ ਸਿੰਘ ਨੇ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ।