10 ਭਾਰਤ-ਚੀਨ ਨੇ 23ਵੀਂ ਵਿਸ਼ੇਸ਼ ਪ੍ਰਤੀਨਿਧ ਬੈਠਕ ਵਿਚ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਦੇ ਉਪਾਵਾਂ 'ਤੇ ਕੀਤੀ ਚਰਚਾ
ਨਵੀਂ ਦਿੱਲੀ, 18 ਦਸੰਬਰ (ਏ.ਐਨ.ਆਈ.) : ਭਾਰਤ ਅਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧਾਂ ਦੀ 23ਵੀਂ ਬੈਠਕ ਬੀਜਿੰਗ ਵਿੱਚ ਹੋਈ, ਜਿਸ ਵਿਚ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ 'ਤੇ ਧਿਆਨ ਕੇਂਦ੍ਰਿਤ ਕੀਤਾ ...
... 11 hours 55 minutes ago