7 ਸਾਲਾ ਬੱਚੇ ਦੀ ਟੋਏ 'ਚ ਡਿੱਗਣ ਨਾਲ ਮੌਤ
ਮਹਾਰਾਸ਼ਟਰ, 1 ਦਸੰਬਰ-ਕੁਰਲਾ ਐਸ.ਟੀ. ਬੱਸ ਡਿਪੂ ਦੇ ਅਹਾਤੇ ਕੋਲ ਇਕ 7 ਸਾਲ ਦੇ ਬੱਚੇ ਦੀ ਖੁੱਲ੍ਹੇ ਟੋਏ ਵਿਚ ਡਿੱਗਣ ਨਾਲ ਮੌਤ ਹੋ ਗਈ। ਘਟਨਾ ਵਿਚ ਨਹਿਰੂ ਨਗਰ ਪੁਲਿਸ ਨੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 106 ਤਹਿਤ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ।