ਸੰਯੁਕਤ ਕਿਸਾਨ ਮੋਰਚਾ, ਆੜ੍ਹਤੀ ਯੂਨੀਅਨ ਤੇ ਕਿਸਾਨ ਯੂਨੀਅਨ ਵਲੋਂ ਨਡਾਲਾ ਚੌਂਕ ਚ ਧਰਨਾ
ਨਡਾਲਾ, (ਕਪੂਰਥਲਾ) 13 ਅਕਤੂਬਰ (ਰਘਬਿੰਦਰ ਸਿੰਘ) - ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਯੂਨੀਅਨ ਨਡਾਲਾ ਅਤੇ ਆੜ੍ਹਤੀ ਐਸੋਸੀਏਸ਼ਨ ਨਡਾਲਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਡਾਲਾ ਚੌਂਕ ਦੇ ਵਿਚ ਦਰੀਆਂ ਵਿਛਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ 3 ਵਜੇ ਤੱਕ ਜਾਰੀ ਰਹੇਗਾ।