JALANDHAR WEATHER

ਪਿੰਡ ਬਾਗਵਾਨਪੁਰ 'ਚ ਤੇਜ ਬਾਰਿਸ਼ ਤੇ ਤੂਫਾਨ ਨੇ ਝੋਨੇ ਦੀ ਫ਼ਸਲ ਕੀਤੀ ਤਬਾਹ

 ਭੁਲੱਥ, 6 ਅਕਤੂਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਬਾਗਵਾਨਪੁਰ ਵਿਖੇ ਬੀਤੀ ਰਾਤ ਤੇਜ਼ ਬਾਰਿਸ਼ ਤੇ ਚੱਲੇ ਤੇਜ਼ ਤੂਫਾਨ ਕਰਕੇ ਕਿਸਾਨਾਂ ਦੀ ਪੱਕੀ ਫ਼ਸਲ ਢਹਿ ਢੇਰੀ ਹੋ ਗਈ । ਇਸ ਮੌਕੇ ਕਿਸਾਨ ਆਗੂ ਦਸਤਾਰ ਸਿੰਘ ਕੰਗ ਬਾਗਵਾਨਪੁਰ ਨੇ ਤੇਜ਼ ਹਵਾਵਾਂ ਕਰਕੇ ਢਹਿ-ਢੇਰੀ ਹੋਈ ਝੋਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਚੱਲੀਆਂ ਤੇਜ਼ ਹਵਾਵਾਂ ਤੇ ਬਾਰਿਸ਼ ਨੇ ਪਿੰਡ ਬਾਗਵਾਨਪੁਰ ਦੇ ਇਲਾਕੇ ਅੰਦਰ ਝੋਨੇ ਦੀ ਖੜੀ ਪੱਕੀ ਫ਼ਸਲ ਦਾ ਕਾਫੀ ਨੁਕਸਾਨ ਕੀਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ