JALANDHAR WEATHER

ਮਦੁਰਾਈ ਵਿਚ ਭਾਰੀ ਮੀਂਹ ਕਾਰਨ ਹੜ੍ਹ, ਵਸਨੀਕਾਂ ਵਿਚ ਪ੍ਰੇਸ਼ਾਨੀ

ਮਦੁਰਾਈ (ਤਾਮਿਲਨਾਡੂ), 23 ਅਕਤੂਬਰ (ਏ.ਐਨ.ਆਈ.) : ਮਦੁਰਾਈ ਵਿਚ ਬੁੱਧਵਾਰ ਨੂੰ ਲਗਾਤਾਰ ਭਾਰੀ ਮੀਂਹ ਕਾਰਨ ਭਾਰੀ ਹੜ੍ਹ ਦੀ ਸਥਿਤੀ ਬਣ ਗਈ, ਓਵਰਫਲੋ ਹੋ ਰਹੀ ਪੰਡਾਲਕੋਡੀ ਨਹਿਰ ਦਾ ਪਾਣੀ ਰਿਹਾਇਸ਼ੀ ਖੇਤਰਾਂ ਵਿਚ ਦਾਖ਼ਲ ਹੋ ਗਿਆ। ਸ਼ਹਿਰ ਵਿਚ ਹੜ੍ਹ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਡਰੋਨ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਤੇਜ਼ ਮੀਂਹ ਦੇ ਨਤੀਜੇ ਵਜੋਂ ਸ਼ਹਿਰ ਬੁਰੀ ਤਰ੍ਹਾਂ ਹੜ੍ਹ ਗਿਆ ਹੈ। ਤਾਮਿਲਨਾਡੂ ਇਸ ਸਮੇਂ ਉੱਤਰ-ਪੂਰਬੀ ਮਾਨਸੂਨ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੇ ਚੇਨਈ ਅਤੇ ਮਦੁਰਾਈ ਦੋਵਾਂ ਵਿਚ ਵਿਕਾਫੀ ਨੁਕਸਾਨ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ