JALANDHAR WEATHER

ਸ਼ਿਵ ਸੈਨਾ (ਯੂ.ਬੀ.ਟੀ.) ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 65 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਮੁੰਬਈ (ਮਹਾਰਾਸ਼ਟਰ), 23 ਅਕਤੂਬਰ (ਏਐਨਆਈ): ਸ਼ਿਵ ਸੈਨਾ, ਊਧਵ ਠਾਕਰੇ ਧੜੇ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 65 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ।  ਸ਼ਿਵ ਸੈਨਾ (ਯੂ.ਬੀ.ਟੀ.) ਨੇ ਇਕ ਵਾਰ ਫਿਰ ਅਦਿੱਤਿਆ ਠਾਕਰੇ ਨੂੰ ਵਰਲੀ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਇਕ ਹੋਰ ਦਿਲਚਸਪ ਮੁਕਾਬਲਾ ਆਨੰਦ ਦਿਘੇ ਦੇ ਭਤੀਜੇ ਕੇਧਰ ਦਿਘੇ ਦਾ ਹੈ, ਜੋ ਕੋਪਰੀ-ਪੰਚਪਾਖੜੀ ਵਿਧਾਨ ਸਭਾ ਹਲਕੇ ਤੋਂ ਮੁਖ ਮੰਤਰੀ ਏਕਨਾਥ ਸ਼ਿੰਦੇ ਦੇ ਵਿਰੁੱਧ ਹੋਵੇਗਾ। ਆਨੰਦ ਦਿਘੇ ਏਕਨਾਥ ਸ਼ਿੰਦੇ ਦੇ ਸਲਾਹਕਾਰ ਸਨ।  ਹੋਰ ਉਮੀਦਵਾਰ ਵਿਕ੍ਰੋਲੀ ਤੋਂ ਸੁਨੀਲ ਰਾਉਤ, ਡੋਂਬੀਵਲੀ ਤੋਂ ਦੀਪੇਸ਼ ਮਹਾਤਰੇ ਅਤੇ ਪਚੋਰਾ ਤੋਂ ਵੈਸ਼ਾਲੀ ਸੂਰਿਆਵੰਸ਼ੀ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ