JALANDHAR WEATHER

ਜੰਮੂ-ਕਸ਼ਮੀਰ : ਐਨ.ਆਈ.ਏ. ਦੀ ਟੀਮ ਗੰਦਰਬਲ 'ਚ ਅੱਤਵਾਦੀ ਹਮਲੇ ਦੇ ਸਥਾਨ 'ਤੇ ਪੁੱਜੀ

ਜੰਮੂ-ਕਸ਼ਮੀਰ, 21 ਅਕਤੂਬਰ-ਐਨ.ਆਈ.ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੀ ਇਕ ਟੀਮ ਗੰਦਰਬਲ ਵਿਚ ਗਗਨਗੀਰ ਅੱਤਵਾਦੀ ਹਮਲੇ ਦੇ ਸਥਾਨ 'ਤੇ ਪਹੁੰਚੀ। ਇਕ ਸੀਨੀਅਰ ਅਧਿਕਾਰੀ ਦੀ ਅਗਵਾਈ ਵਿਚ ਰਾਸ਼ਟਰੀ ਜਾਂਚ ਏਜੰਸੀ ਦੀ ਟੀਮ ਇਥੇ ਪਹੁੰਚੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ