JALANDHAR WEATHER

ਚੋਣ ਕਮਿਸ਼ਨ ਨੇ ਅਜੈ ਕੁਮਾਰ ਸਿੰਘ ਨੂੰ ਡੀ.ਜੀ.ਪੀ. ਝਾਰਖ਼ੰਡ ਵਜੋਂ ਦਿੱਤੀ ਨਿਯੁਕਤੀ

ਨਵੀਂ ਦਿੱਲੀ, 21 ਅਕਤੂਬਰ- ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਅਜੈ ਕੁਮਾਰ ਸਿੰਘ ਨੂੰ ਡੀ.ਜੀ.ਪੀ. ਝਾਰਖ਼ੰਡ ਵਜੋਂ ਨਿਯੁਕਤੀ ਲਈ ਮਨਜ਼ੂਰੀ ਦੇ ਦਿੱਤੀ ਹੈ, ਜੋ ਕੇਡਰ ਦੇ ਸਭ ਤੋਂ ਸੀਨੀਅਰ ਆਈ.ਪੀ.ਐਸ. ਅਧਿਕਾਰੀ ਹਨ। ਅਜੈ ਕੁਮਾਰ ਸਿੰਘ ਭਾਰਤੀ ਪੁਲਿਸ ਸੇਵਾ ਦੇ 1989 ਬੈਚ ਨਾਲ ਸੰਬੰਧਿਤ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ