16ਬੀਬੀ ਰਵੇਲ ਕੌਰ ਪਿੰਡ ਤਾਜੂ ਚੱਕ ਤੋਂ ਸਰਪੰਚ ਬਣੇ
ਛੇਹਰਟਾ (ਅੰਮ੍ਰਿਤਸਰ), 16 ਅਗਸਤ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਤਾਜੂ ਚੱਕ ਤੋਂ ਬੀਬੀ ਰਵੇਲ ਕੌਰ 200 ਤੋਂ ਵੱਧ ਵੋਟਾਂ ਨਾਲ ਜਿੱਤ ਕੇ ਪਿੰਡ ਦੇ ਸਰਪੰਚ ਚੁਣੇ ਗਏ ਹਨ। ਸਰਪੰਚ ਬੀਬੀ ਰਵੇਲ ਕੌਰ ਵਲੋਂ ਆਪਣੇ ਜੇਤੂ ਪੰਚਾਇਤ ਮੈਂਬਰਾਂ ਚਮਕੌਰ ਸਿੰਘ ਬੱਸਾਂ ਵਾਲੇ, ਪ੍ਰਮਜੀਤ ਕੌਰ, ਹਰਦੇਵ ਸਿੰਘ ਬਾਊ, ਰੇਸ਼ਮ ਸਿੰਘ ਪੱਧਰੀ...
... 1 hours 13 minutes ago