JALANDHAR WEATHER

ਬਲਾਕ ਵਲਟੋਹਾ ਦੇ ਪਿੰਡ ਘਰਿਆਲੀ ਦਾਸੂਵਾਲ ਦੀ ਸਰਪੰਚ ਬੀਬੀ ਕਸ਼ਮੀਰ ਕੌਰ ਬਣੇ

ਖੇਮਕਰਨ/ਅਮਰਕੋਟ,16ਅਕਤੂਬਰ(ਰਾਕੇਸ਼ ਬਿੱਲਾ,ਭੱਟੀ)-ਬਲਾਕ ਵਲਟੋਹਾ ਦੇ ਪਿੰਡ ਘਰਿਆਲੀ ਦਾਸੂਵਾਲ ਦੀ ਸਰਪੰਚੀ ਦੀ ਚੋਣ ਬੀਬੀ ਕਸ਼ਮੀਰ ਕੌਰ ਚੋਣ ਜਿੱਤ ਗਏ ਹਨ।ਇਸ ਤੋਂ ਇਲਾਵਾ ਰਣਜੀਤ ਸਿੰਘ,ਬਲਜਿੰਦਰ ਕੌਰ ਤੇ ਅਮਨਦੀਪ ਕੌਰ ਮੈਂਬਰ ਪੰਚਾਇੰਤ ਵੀ ਚੋਣ ਜਿੱਤ ਗਏ ਹਨ।ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਘਰਿਆਲੀ ਸਮੇਤ ਸਮੂਹ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਲਈ ਨਵੀਂ ਚੁਣੀ ਸਰਪੰਚ ਬੀਬੀ ਕਸ਼ਮੀਰ ਕੌਰ ਨੇ ਧੰਨਵਾਦ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ