ਪਿੰਡ ਫਰਾਲਾ ਤੋਂ ਸਰਪੰਚੀ ਦਾ ਤਾਜ ਮੈਡਮ ਗੁਰਜਿੰਦਰ ਕੌਰ ਮਾਨ ਦੇ ਸਿਰ 'ਤੇ ਸਜਿਆ
ਕਟਾਰੀਆਂ, 16 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਵਿਖੇ ਸਰਪੰਚੀ ਦਾ ਤਾਜ ਮੈਡਮ ਗੁਰਜਿੰਦਰ ਕੌਰ ਮਾਨ ਪਤਨੀ ਜੱਸਾ ਮਾਨ ਦੇ ਸਿਰ ਉਤੇ ਸਜਿਆ ਗਿਆ।