JALANDHAR WEATHER

ਪਿੰਡ ਵਡਾਲਾ ਕਲਾਂ, ਬੁਤਾਲਾ, ਰਾਜਪੁਰ, ਖਾਨਪੁਰ, ਠੱਠੀਆ, ਬੇਦਾਦਪੁਰ, ਛਾਪਿਆਂਵਾਲੀ ਤੋਂ ਮਹਿਲਾ ਉਮੀਦਵਾਰ ਜੇਤੂ

ਬਾਬਾ ਬਕਾਲਾ ਸਾਹਿਬ , 16 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਉਪ ਮੰਡਲ ਨਾਲ ਸਸਬੰਧਿਤ ਵੱਖ-ਵੱਖ ਪਿੰਡਾਂ ਵਿਚ ਮਹਿਲਾ ਉਮੀਦਵਾਰਾਂ ਦੇ ਜਿੱਤਣ ਨਾਲ ਬਬਿੀਆਂ ਦਾ ਬੋਲਬਾਲਾ ਰਿਹਾ ਹੈ । ਇਸ ਤਹਿਤ ਪਿੰਡ ਵਡਾਲਾ ਕਲਾਂ ਤੋਂ ਬੀਬੀ ਸੁਖਵਿੰਦਰ ਕੌਰ ਪਿੰਡ ਬੁਤਾਲਾ ਤੋਂ ਬੀਬੀ ਕੁਲਜੀਤ ਕੌਰ ਬੁਤਾਲਾ , ਪਿੰਡ ਛਾਪਿਆਂਵਾਲੀ ਤੋਂ ਅਮਨਜੀਤ ਕੌਰ ,ਪਿੰਡ ਠੱਠੀਆਂ ਤੋਂ ਬੀਬੀ ਮਨਦੀਪ ਕੌਰ ,ਪਿੰਡ ਖਾਨਪੁਰ ਤੋਂ ਬੀਬੀ ਰਜਵੰਤ ਕੌਰ, ਪਿੰਡ ਰਾਜਪੁਰ ਤੋਂ ਬੀਬੀ ਚਰਨਜੀਤ ਕੌਰ ਚੋਣ ਜਿੱਤੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ