JALANDHAR WEATHER

ਬੋਹਲੀਆਂ ਤੋਂ ਜਸਪਾਲ ਸਿੰਘ ਛੀਨਾ ਬਣੇ ਸਰਪੰਚ

ਓਠੀਆਂ, 16 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬੋਹਲੀਆਂ ਵਿਚ ਹੋਈਆਂ ਚੋਣਾਂ ਵਿਚ ਜਸਪਾਲ ਸਿੰਘ ਛੀਨਾ ਨੇ ਆਪਣੀ ਵਿਰੋਧੀ ਦਿਲਬਾਗ ਸਿੰਘ ਬੋਹਲੀਆਂ ਨੂੰ 351 ਵੋਟਾਂ ਨਾਲ ਹਰਾ ਕੇ ਪਿੰਡ ਦੀ ਸਰਪੰਚੀ ਜਿੱਤ ਲਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ