ਸੂਬੇਦਾਰ ਪਰਮਜੀਤ ਸਿੰਘ ਪਿੰਡ ਮੋਹਰਾਂ ਦੇ ਸਰਪੰਚ ਬਣੇ
ਬਲਾਚੌਰ, 16 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਨਾਮਵਰ ਸਮਾਜ ਸੇਵੀ ਰਿਟਾਇਰਡ ਸੂਬੇਦਾਰ ਪਰਮਜੀਤ ਸਿੰਘ ਚੋਣ ਜਿੱਤ ਕੇ ਤਹਿਸੀਲ ਬਲਾਚੌਰ ਦੇ ਪਿੰਡ ਮੋਹਰਾਂ ਦੇ ਸਰਪੰਚ ਬਣੇ।