JALANDHAR WEATHER

ਪਿੰਡ ਸੋਹਣਗੜ ਰੱਤੇਵਾਲਾ ਤੋਂ ਕਰਮਜੀਤ ਕੌਰ ਬਣੇ ਸਰਪੰਚ

ਗੁਰੂਹਰਸਹਾਏ, (ਫਿਰੋਜ਼ਪੁਰ), 16 ਅਕਤੂਬਰ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਦੇ ਨਾਮਵਾਰ ਪਿੰਡ ਸੋਹਣਗੜ੍ਹ ਰੱਤੇਵਾਲਾ ਤੋਂ ਅਕਾਲੀ ਦਲ ਨਾਲ਼ ਸੰਬੰਧਿਤ ਕਰਮਜੀਤ ਕੌਰ ਪਤਨੀ ਗੁਰਬਾਜ਼ ਸਿੰਘ ਦੁਸਾਂਝ 392 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਸ੍ਰੀਮਤੀ ਕਰਮਜੀਤ ਕੌਰ ਇਸ ਤੋਂ ਪਹਿਲਾਂ ਸਾਲ 2013 ਦੌਰਾਨ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਸਰਪੰਚ ਜੇਤੂ ਰਹਿਣ ਉਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਵੀ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ