JALANDHAR WEATHER

ਪਲਵਿੰਦਰ ਸਿੰਘ ਬੱਬੂ ਕਾਵੇਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਰਪੰਚ ਬਣੇ

ਚੋਗਾਵਾਂ, 16 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਕਾਵੇਂ ਵਿਖੇ ਪੰਚਾਇਤੀ ਚੋਣਾਂ ਵਿਚ ਪਲਵਿੰਦਰ ਸਿੰਘ ਬੱਬੂ ਕਾਵੇਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪਿੰਡ ਦੇ ਸਰਪੰਚ ਬਣੇ, ਜਿਸ ਵਿਚ ਮੈਂਬਰ ਪਰਮਜੀਤ ਸਿੰਘ, ਲਖਵਿੰਦਰ ਮਸੀਹ, ਲਖਬੀਰ ਸਿੰਘ ਤੇ ਰਣਜੀਤ ਕੌਰ ਬਣੇ। ਇਸ ਮੌਕੇ ਸਮੁੱਚੀ ਪੰਚਾਇਤ ਨੂੰ ਪਿੰਡ ਵਾਸੀ ਸਾਬਕਾ ਸਰਪੰਚ ਜਰਨੈਲ ਸਿੰਘ, ਨਵ ਕਾਵੇਂ, ਹਰਜੀਤ ਸਿੰਘ, ਡੇਵਿਡ ਮਸੀਹ, ਸੁਰਜੀਤ ਸਿੰਘ, ਹਰਜਿੰਦਰ ਸਿੰਘ ਥੇਹਵਾਲਾ, ਨਿਰਮਲ ਸਿੰਘ, ਅਜੀਤ ਮਸੀਹ, ਕੇਵਲ ਮਸੀਹ, ਸੁੱਚਾ ਸਿੰਘ, ਰੋਬਿਨ ਮਸੀਹ, ਸਤਨਾਮ ਸਿੰਘ ਆਦਿ ਨੇ ਸਨਮਾਨਿਤ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ