JALANDHAR WEATHER

ਹਰਪਾਲ ਸਿੰਘ ਤੇ ਰਚਨਾ ਭਗਤ ਸਰਪੰਚ ਜੇਤੂ

ਧਾਰੀਵਾਲ, (ਗੁਰਦਾਸਪੁਰ), 16 ਅਕਤੂਬਰ, (ਜੇਮਸ ਨਾਹਰ) - ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕੰਗ ਤੋਂ ਹਰਪਾਲ ਸਿੰਘ ਅਤੇ ਪਿੰਡ ਦੀਨਪੁਰ ਤੋਂ ਰਚਨ ਭਗਤ ਸਰਪੰਚ ਵਜੋਂ ਚੋਣ ਜਿੱਤ ਗਏ। ਇਸ ਮੌਕੇ ਉਨ੍ਹਾਂ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਪਿੰਡ ਦੇ ਵਿਕਾਸ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ