ਗੁਰਪ੍ਰੀਤ ਸਿੰਘ ਕਾਲਾ ਪਿੰਡ ਫੱਗੂਵਾਲਾ ਦੇ ਸਰਪੰਚ ਬਣੇ
ਭਵਾਨੀਗੜ੍ਹ, 15 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫੱਗੂਵਾਲਾ ਵਿਖੇ ਗੁਰਪ੍ਰੀਤ ਸਿੰਘ ਕਾਲਾ ਨੇ ਲਖਵਿੰਦਰ ਸਿੰਘ ਲੱਖਾ ਨੂੰ ਹਰਾ ਕੇ ਸਰਪੰਚ ਬਣੇ।