ਗੁਜਰਾਤ 'ਚ ਨਸ਼ੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 5000 ਕਰੋੜ ਦੀ ਕੋਕੀਨ ਬਰਾਮਦ
ਸੂਰਤ, 13 ਅਕਤੂਬਰ - ਗੁਜਰਾਤ ਵਿਚ ਇਕ ਹੋਰ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ 500 ਕਿਲੋ ਕੋਕੀਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ 5,000 ਕਰੋੜ ਰੁਪਏ ਦੱਸੀ ਜਾਂਦੀ ਹੈ। ਪਿਛਲੇ ਕੁਝ ਦਿਨਾ ਤੋਂ ਪੁਲਿਸ ਨੇ ਕਾਫੀ ਵੱਡੀ ਮਾਤਰਾ ਚ ਨਸ਼ਾ ਬਰਾਮਦ ਕੀਤਾ ਹੈ।