JALANDHAR WEATHER

ਪੁਲਿਸ ਵਲੋਂ ਨਾਜਾਇਜ਼ ਦੇਸੀ ਸ਼ਰਾਬ ਅਤੇ ਲਾਹਣ ਦਾ ਵੱਡਾ ਜ਼ਖ਼ੀਰਾ ਬਰਾਮਦ

ਮਮਦੋਟ, (ਫ਼ਿਰੋਜ਼ਪੁਰ), 10 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਵਲੋਂ ਪਿੰਡ ਮਹਿਮਾ ਵਿਚੋ ਤਿੰਨ ਥਾਂਵਾ ਤੋਂ ਅਤੇ ਪਿੰਡ ਝੋਕ ਟਹਿਲ ਸਿੰਘ ਤੋਂ ਇਕ ਥਾਂ ’ਤੇ ਛਾਪਾਮਾਰੀ ਕਰਦਿਆਂ 2400 ਲੀਟਰ ਲਾਹਣ ਤੇ ਕਰੀਬ 140 ਬੋਤਲਾਂ ਘਰ ਦੀ ਕੱਢੀ ਦੇਸੀ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ