JALANDHAR WEATHER

ਮੁੰਬਈ : ਇਮਾਰਤ ਚ ਲੱਗੀ ਅੱਗ

 ਮੁੰਬਈ, 7 ਅਕਤੂਬਰ - ਮੁੰਬਈ ਦੇ ਮਹਿਮ ਇਲਾਕੇ ਵਿਚ ਸਥਿਤ ਮੋਹਿਤ ਹਾਈਟਸ ਦੀ ਇਮਾਰਤ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ। ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਈ। ਹੋਰ ਵੇਰਵਿਆਂ ਦੀ ਉਡੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ