ਏ.ਆਈ.ਏ.ਡੀ.ਐਮ.ਕੇ. ਨੇ ਚੇਨਈ ਏਅਰ ਸ਼ੋਅ ਦੀ ਘਟਨਾ ਨੂੰ ਲੈ ਕੇ ਮੰਗਿਆ ਤਾਮਿਲਨਾਡੂ ਦੇ ਸਿਹਤ ਮੰਤਰੀ ਦਾ ਅਸਤੀਫ਼ਾ
ਚੇਨਈ, 7 ਅਕਤੂਬਰ - ਏ.ਆਈ.ਏ.ਡੀ.ਐਮ.ਕੇ. ਨੇ ਚੇਨਈ ਏਅਰ ਸ਼ੋਅ ਦੀ ਘਟਨਾ ਨੂੰ ਲੈ ਕੇ ਤਾਮਿਲਨਾਡੂ ਦੇ ਸਿਹਤ ਮੰਤਰੀ ਮਾ ਸੁਬਰਾਮਣੀਅਮ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਏ.ਆਈ.ਏ.ਡੀ.ਐਮ.ਕੇ. ਨੇਤਾ ਕੋਵਈ ਸਤਿਆਨ ਨੇ ਚੇਨਈ ਏਅਰ ਸ਼ੋਅ ਦੀ ਘਟਨਾ ਨੂੰ ਡੀ.ਐਮ.ਕੇ. ਸਰਕਾਰ ਦਾ "ਪੂਰਾ ਕੁਪ੍ਰਬੰਧ" ਕਰਾਰ ਦਿੱਤਾ।