JALANDHAR WEATHER

ਕੋਲਕਾਤਾ ਕੇਸ : ਮਮਤਾ ਬੈਨਰਜੀ ਦੀ ਭੂਮਿਕਾ ਤੋਂ ਸੰਤੁਸ਼ਟ ਨਹੀਂ ਹਾਂ - ਪੀੜਤਾ ਦਾ ਪਿਤਾ

 ਕੋਲਕਾਤਾ, 11 ਸਤੰਬਰ - ਕੋਲਕਾਤਾ ਦੀ ਆਰ.ਜੀ. ਕਰ ਜਬਰ ਜਨਾਹ ਅਤੇ ਹੱਤਿਆ ਕਾਂਡ ਨੂੰ ਲੈ ਕੇ ਪੀੜਤਾ ਦੇ ਪਿਤਾ ਨੇ ਟੁੱਟ ਕੇ ਕਿਹਾ, ''...ਅਸੀਂ ਮਾਮਲੇ 'ਚ ਮੁੱਖ ਮੰਤਰੀ (ਮਮਤਾ ਬੈਨਰਜੀ) ਦੀ ਭੂਮਿਕਾ ਤੋਂ ਸੰਤੁਸ਼ਟ ਨਹੀਂ ਹਾਂ...ਉਸ ਨੇ ਕੋਈ ਕੰਮ ਨਹੀਂ ਕੀਤਾ...ਮੇਰੀ ਧੀ ਨਾਲ ਜੋ ਘਟਨਾ ਵਾਪਰੀ, ਅਸੀਂ ਇਹ ਗੱਲ ਸ਼ੁਰੂ ਤੋਂ ਹੀ ਕਹਿ ਰਹੀ ਹੈ ਕਿ ਵਿਭਾਗ ਦਾ ਇਕ ਵਿਅਕਤੀ ਇਸ ਵਿਚ ਸ਼ਾਮਿਲ ਹੈ...ਸਾਨੂੰ ਲੱਗਦਾ ਹੈ ਕਿ ਇਸ ਸਾਲ ਦੁਰਗਾ ਪੂਜਾ ਕੋਈ ਨਹੀਂ ਮਨਾਏਗਾ...ਜੇ ਕੋਈ ਮਨਾਏਗਾ ਤਾਂ ਉਹ ਖੁਸ਼ੀ ਨਾਲ ਨਹੀਂ ਮਨਾ ਰਿਹਾ ਹੋਵੇਗਾ...ਕਿਉਂਕਿ ਬੰਗਾਲ ਦੇ ਸਾਰੇ ਲੋਕ ਅਤੇ ਦੇਸ਼ ਮੇਰੀ ਧੀ ਨੂੰ ਆਪਣੀ ਧੀ ਸਮਝਦਾ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ